Punjabi Quizzes For Class 10 Punjabi Quizzes For Class 10 /15 15 votes, 3.3 avg 1130 Created on May 17, 2020 Punjabi Quiz For Class 10 ਗੁਰਮਤਿ ਕਾਵਿ- 1. ਗੁਰੂ ਨਾਨਕ ਦੇਵ ਜੀ 2. ਗੁਰੂ ਅਮਰਦਾਸ ਜੀ 1 / 15 'ਸੋ ਕਿਉ ਮੰਦਾ ਆਖੀਐ' ਸਲੋਕ ਗੁਰੂ ਨਾਨਕ ਦੇਵ ਜੀ ਦੀ ਕਿਸ ਬਾਣੀ ਵਿੱਚੋਂ ਲਿਆ ਗਿਆ ਹੈ ? ਜਪੁਜੀ ਸਾਹਿਬ ਬਾਰਾ ਮਾਂਹ ਆਸਾ ਦੀ ਵਾਰ 2 / 15 ਗੁਰੂ ਨਾਨਕ ਜੀ ਅਨੁਸਾਰ ਜੀਵਾਂ ਦਾ ਪਿਤਾ ਕੌਣ ਹੈ ? ਰੱਬ ਪਾਣੀ ਬ੍ਰਹਮਾ 3 / 15 'ਸ਼ਬਦ ਏ ਸਰੀਰਾ ਮੇਰਿਆ' ਅਨੁਸਾਰ ਸਰੀਰ ਸੰਸਾਰ ਵਿੱਚ ਆ ਕੇ ਕੀ ਕਰਦਾ ਹੈ ? ਫਜ਼ੂਲ ਦੇ ਕੰਮ ਮਿਹਨਤ ਭਗਤੀ 4 / 15 ਇੰਨ੍ਹਾਂ ਵਿੱਚੋਂ ਕਿਹੜੀ ਰਚਨਾ ਗੁਰੂ ਅਮਰਦਾਸ ਜੀ ਦੀ ਨਹੀਂ ਹੈ? ਅਨੰਦ ਭਇਆ ਮੇਰੀ ਮਾਏ ਕਿਰਪਾ ਕਰਿ ਕੈ ਬਖਿਸ ਲੈਹੁ ਏ ਸਰੀਰਾ ਮੇਰਿਆ 5 / 15 ਸਤਿਗੁਰੂ ਦੀ ਪ੍ਰਾਪਤੀ ਨਾਲ਼ ਕੀ ਪ੍ਰਾਪਤ ਹੁੰਦਾ ਹੈ ? ਧਨ ਦੌਲਤ ਪ੍ਰਸਿੱਧੀ ਅਨੰਦ 6 / 15 ਗੁਰੂ ਨਾਨਕ ਜੀ ਅਨੁਸਾਰ ਜੀਵਾਂ ਦਾ ਖਿਡਾਵਾ ਤੇ ਖਿਡਾਵੀ ਕੌਣ ਹੈ? ਨੀਂਦ-ਅਰਾਮ ਧੁੱਪ-ਛਾਂ ਦਿਨ-ਰਾਤ 7 / 15 ਗੁਰੂ ਨਾਨਕ ਜੀ ਅਨੁਸਾਰ ਜੀਵਾਂ ਦਾ ਗੁਰੂ ਕੌਣ ਹੈ? ਰੱਬ ਧਰਤ ਪਵਨ 8 / 15 'ਗਗਨ ਮੈਂ ਥਾਲੁ' ਬਾਣੀ ਅਨੁਸਾਰ ਪ੍ਰਭੂ ਦਾ ਸਰੂਪ ਹੈ:- ਸਰਗੁਣ ਉਪਰੋਕਤ ਦੋਵੇਂ ਨਿਰਗੁਣ 9 / 15 'ਗਗਨ ਮੈਂ ਥਾਲੁ' ਬਾਣੀ ਅਨੁਸਾਰ ਆਰਤੀ ਵਿੱਚ ਕੌਣ ਚਵਰ ਕਰ ਰਿਹਾ/ਰਹੀ ਹੈ? ਧਰਤੀ ਸੂਰਜ ਪਵਨ 10 / 15 'ਕਿਰਪਾ ਕਰਿ ਕੈ ਬਖਸਿ ਲੈਹੁ' ਬਾਣੀ ਅਨੁਸਾਰ ਅਸੀਂ ਜੀਵ ਕਿਹੋਂ ਜਿਹੇ ਹਾਂ? ਮਿਹਨਤੀ , ਸਿਰੜੀ ਅਤੇ ਯੋਧੇ ਆਲਸੀ, ਲੋਭੀ ਅਤੇ ਚਲਾਕ ਭੁੱਲਣਹਾਰ, ਪਾਪੀ ਅਤੇ ਗੁਨਾਹਗਾਰ 11 / 15 'ਅਨੰਦ ਦੀ ਪ੍ਰਾਪਤੀ' ਸ਼ਬਦ ਵਿੱਚ ਪ੍ਰਮਾਤਮਾ ਨੂੰ ਕਿਹੋ ਜਿਹਾ ਦੱਸਿਆ ਗਿਆ ਹੈ ? ਸਰਬ ਕਲਾ ਸਮਰੱਥ ਪਾਲਣਹਾਰ ਭੁੱਲਣਹਾਰ 12 / 15 ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ? 16 17 15 13 / 15 'ਗਗਨ ਮੈਂ ਥਾਲੁ' ਬਾਣੀ ਅਨੁਸਾਰ ਕਿਸਦੀ ਆਰਤੀ ਉਤਾਰੀ ਜਾ ਰਹੀ ਹੈ? ਰਾਜਿਆਂ ਦੀ ਪ੍ਰਮਾਤਮਾ ਦੀ ਦੇਵਤਿਆਂ ਦੀ 14 / 15 ਇੰਨ੍ਹਾਂ ਵਿੱਚੋਂ ਕਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ :- ਪਵਣੁ ਗੁਰੂ ਪਾਣੀ ਪਿਤਾ ਸੋ ਕਿਉਂ ਮੰਦਾ ਆਖੀਐ ਆਨੰਦ ਭਇਆ ਮੇਰੀ ਮਾਏ 15 / 15 ਗੁਰੂ ਨਾਨਕ ਜੀ ਦੀ ਰਚਨਾ 'ਸੋ ਕਿਉ ਮੰਦਾ ਆਖੀਐ' ਅਨੁਸਾਰ "ਭੰਡ" ਸ਼ਬਦ ਦਾ ਕੀ ਅਰਥ ਹੈ? ਕਲਾਕਾਰ ਨਕਲੀਏ ਇਸਤਰੀ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback
Recent Comments